Welcome To Hrmns FOLLOW US

ENTER
     

Search Hrmns

Wednesday, March 2, 2011

punjabi statuses

ਅਖਿਯਾਂ ਵਿਚ ਆ ਕੇ ਰੁਕ ਜਾਂਦੇ ਨੇ ਹੰਜੂ ,
ਪਾਲਕਾ ਤੇ ਆ ਕੇ ਰੁਕ ਜਾਂਦੇ ਨੇ ਹੰਜੂ ,
ਬੜਾ ਦਿਲ ਕਰਦੇ ਬਹਾ ਦੇਵਾ ਇੰਨਾ ਨੂ ,
ਪਰ ਤੇਨੁ ਹਾਸ੍ਦੇਯਾ ਵੇਖ ਕੇ ਸੁਕ ਜਾਂਦੇ ਨੇ ਹੰਜੂ !!
********************
ਰੱਬਾ ਸਾਡੇ ਵਾਸਤੇ ਬਣਾਈ ਜੇਹੜੀ ਕੁੜੀ ਉਸ ਦੇ ਖਿਚ ਕੇ ਇਕ ਚਪੇੜ ਤਾਂ ਲਾ,

''ਪਤਾ ਨਹੀ ਕਿਥੇ ਲੁਕੀ ਬੈਠੀ ਹੈ ''............:(
*********************
ਓਦਾ ਕਿਹੰਦੇ ਨਸ਼ਾ ਰੋਕੋ ,,,,ਅਜ ਭੰਗ ਦੇ ਲੰਗਰ ਲਗਾਏ ਹੋਏ ਨੇ ,,,,
*********************
ਮਾਂ ਦੀ ਦੂਆ ਖਾਲੀ ਨਹੀ ਜਾਂਦੀ,ਉਸਦੀ ਬਦੂਆ ਟਾਲੀ ਨਹੀ ਜਾਂਦੀ,ਭਾਂਡੇ ਮਾਂਜ ਕੇ ਵੀ ਮਾਂ 3-4 ਬੱਚੇ ਪਾਲ ਲੈਂਦੀ ਹੈ,ਪਰ 3-4 ਪੁੱਤਰਾਂ ਤੋਂ 1 ਮਾਂ ਸੰਮਭਾਲੀ ਨਹੀਂ
*********************
ਤੇਰੀ ਯਾਰੀ ਸਰਕਾਰੀ_ROAD_ ਵਰਗੀ.. ਕਦੇ ਟੁੱਟਦੀ ਕਦੀ ਜੁੜਦੀ ............!!!!
*********************
ਮੈਂ ਤਾਂ ਵੈਸੇ ਹੱਸਿਆ c,ਬਸ ਮਾਣ ਜਿਹਾ ਰੱਖਿਆ c___ਤੂੰ ਲੈਗੀ ਸੀਰੀਅਸ___ਚਲ ਮੈਂ ਤਾਂ VEHLA ਸੀ, ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ PEHLA ਸੀ
*********************
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ

ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ

ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ
...............
ਉਨੇ ਜੂੱਤੀ ਲਾਹਲੀ

ਮੈਂ ਮੁੱਕਾ ਧਰਤਾ ...
***********************
ਇੱਕ ਤੇਰੇ ਕਰਕੇ ਹੀ
FACEBOOK ACCOUNT
ਬਣਾਇਆ
ਅੱਜ ਮਿਲੀ ਤੇਰੀ PROFILE
ਤਾਂ STATUS
...' IN A RELATIONSHIP '
ਪਾਇਆ
ਜਿਵ ਤੇਨੂੰ ਮਿਲ ਗਿਆ ਕੋਈ ,
ਸਾਨੂੰ ਵੀ ਮਿਲ ਜਾਊਗਾ ,
ਹੁਣ ਉਸੇ ਦਿਨ ਹੀ
ਤੇਰੀ PROFILE ਦੇਖੂਂ
ਜਿਸ ਦਿਨ ਆਪਣਾ ' STATUS '
ਵੀ 'MARRIED' ਆਊਗਾ
************************
ਮਾਂ ਦੀ ਸਿਫ਼ਤ ਤਾਂ ਹਰ ਕੋਈ ਕਰ ਜਾਂਦਾ.....ਪਰ ਬਾਪੂ ਕਿਸੇ ਨੂੰ ਵੀ ਨਹੀਂ ਯਾਦ ਰਹਿੰਦਾ.....
ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ.....ਜਿਸਦੇ ਸਿਰ ਤੇ ਹੈ ਘਰ ਅਬਾਦ ਰਹਿੰਦਾ.....
ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ.......ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ.....
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਵੀ..... ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ...,,.....
************************
ਮੈਂ ਤਾਂ ਸ਼ਰੀਫ ਆਂ ਲੋਕੀ ਨੀ ਮੰਨਦੇ.:(:(:(:(:(:(
***********************
ਰਾਤੀ ਓਹਦੀ FOTO ਦੇਖੀ ਨਾਲ ਹੀ DEL ਕਰਤਾ ਮੈ ........!!!!!
***********************
“ਮੇਰਾ ਯਾਰ PHONE ਚੋ ਮੇਰੀ ਸੇਹਲੀ ਦਾ nO. ਕੱਢਣ ਨੂੰ ਕਾਹਲਾ____ਪਰ ਓਹਨੂੰ ਕਿ ਪਤਾ ਓਹੀ ਤੇ ਮੇਰਾ ਸਾਲਾ”.................
***********************
Pуαя ਲੋਕ ਕਰਦੇ ਨੇ,
ਅਸੀਂ Pуαя ਤੋਂ ਤੌਬਾ ਕਰਦੇ ਹਾਂ,
Pєнℓι ਵਾਰ ਜਦੋ Pуαя ਕੀਤਾ c,
ਓਹਦੀਆਂ ਕਿਸ਼ਤਾਂ ਹੁਣ ਤਕ ਭਰਦੇ ਹਾ....:(:(:(:(:(:(:(:(:(:(:(:(:(:(:(:(:(:(:(
***********************
♥ ਉਹ ਆ ਕੇ ਮੇਰੇ ਸੁਪਨੇ ਚ ਅੱਜ ਵੀ ਉਨਾ ਹੀ ਹੱਸਦੀ ਏ ਪਰ ਮੈਂ ਹੀ ਕਮਲਾ ਰੋ ਪੈਂਦਾ ਹਾਂ ਉਹਨੂੰ ਚੇਤੇ ਕਰਕੇ ♥
***********************
ਮੁੱਠੀ ਵਿੱਚ ਪਾਣੀ ਨਹੀ ਰਹਿੰਦਾ__ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ___ ਅਕਸਰ ਓਹੀ ਧੋਖਾ ਦੇ ਜਾਂਦੇ__ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ.
***********************
ਲੱਖ ਵਾਰੀ ਸੌਂਹ ਖਾਦੀ,
ਨਹੀ ਲੈਣਾ ਅੱਜ ਤੋਂ ਉਸਦਾ ਨਾਮ |
ਪਰ ਜਿੰਨੀ ਵਾਰੀ ਸੌਂਹ ਖਾਦੀ,
ਸੌਂਹ ਖਾਦੀ ਲੈ ਕੇ ਉਸਦਾ ਨਾਮ |
***********************
ਸਹੇਲੀ ਆਪਣੀ ਨੂੰ ਅੱਖਾਂ ਤੇ ਬਿਠਾ ਲਵੋ ____ ਪਿਆਰ ਕਰੋ ਓਹਨੂੰ, ਉਹਦੀ ਸਹੇਲੀ ਸਾਹਮਣੇ ਇੰਨਾ ____ ਕਿ ਉਹ ਵੀ ਆ ਕੇ ਕਹੇ__ JaANU ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ ___!!..:p
***********************
ਨੀਂ ਕੀ ਹੋਇਆ ਜੇ ਤੂੰ FAN ਹੈ DILJIT ਤੇ GIPPY ਦੀ....
ਕਹਿੰਦੀ ਮੈਂ ਪਾਦੁਗੀਂ PANGE ਤੇ ਖੜਕਵਾਦੁਗੀ DAANGA....
ਨੀਂ ਭੌਲਿਏ ਤੈਨੂੰ ਕੀ ਪਤਾ ਮੈਂ ਵੀ FAN ਆ BABBU MAAN ਦਾ.. ਤੇ ਸ਼ੌਂਕੀ ਆ HATHIYARA ਦਾ....
***********************
ਤੇਰੀ class ਵਿਚੋ ਲੰਗਦਾ ਸੀ ਮੈ ਪੁਰੀ ToHr ਨਾਲ __ ਮੇਰa samester ਖਰਾਬ ਕਰk ਤੇ ਫੱਸ ਗਈ ਤੂੰ ਕਿਸੇ ਹੋਰ ਨਾਲ...
***********************
ਜੋ ਜਿਧਰ ਨੂੰ ਜਾਂਦਾ ਓਹਨੂੰ ਜਾਣ ਦਿਓ,
ਆਪਾਂ ਨੇ ਕੀ ਲੈਣਾ ਖਸਮਾਂ ਨੂੰ ਖਾਣ ਦਿਓ...
***********************
ਮੇਰੀ ਕੋਈ ਸੇਹਲੀ ਨਹੀਂ___ਮੇਰੀ ਬੱਦਨਸੀਬੀ ਆ....
ਬਣਾ ਕੇ ਵੀ ਕੀ ਲੈਣਾ___ਅਗੇ ਥੋੜੀ ਗਰੀਬੀ ਆ..
************************
ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ,
ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ,
ਮਾਪਿਆਂ ਦਾ ਸਾਊ ਮੁੰਡਾ ਵੈਲੀ ਤੇ ਅਵਾਰਾ ਨਾ ਹੁੰਦਾ
************************
22 ''ਅਕਲ'' ਬਦਾਮ ਖਾਣ ਨਾਲ ਨਹੀਂ ,, ''ਧੱਕੇ" ਖਾਣ ਨਾਲ ਆਊਂਦੀ ਆ.... :)
************************
ਮੇਰਾ ਦਿਲ ਤੇ ਮੇਰੇ ਘਰਦੇ,ਬਿਲਕੁਲ ਇਕੋ ਜਿਹੇ ਨੇ...ਨਾ ਦਿਲ ਹੀ ਮੇਰੀ ਸੁਣਦਾ ਏਨਾ ਘਰਦੇ ਮੇਰੀ ਸੁਣਦੇ ਨੇ..
************************
ਤੈਨੂੰ ਸੋਹਣੀਏ ਬੁਲਾਉਂਦੇ Jaan Jaan ਗੱਬਰੂ ਦੇ ਬੁੱਲ ਸੁੱਕ ਗਏ ♥ ♥ ♥ ਰਹਿੰਦਾ ਹਰ ਵੇਲੇ ਤੇਰੇ ਚ ਧਿਆਨ ਤੇਰੇ ਨਹੀਓ ਕੰਮ ਮੁੱਕ ਦੇ ♥ ♥
************************
ਸੋਹਣੀ ਜਹੀ ਕੁੜੀ ਕੋਈ ਲੱਭਦੇ ਓਏ ਰੱਬਾ.... ਅਸੀ ਹੋ ਗਏ ਆ ਜਵਾਨ ਤੈਨੂੰ ਪਤਾ ਨੀ ਲੱਗਾ....
************************
ਉਹ ਪੁਲਿਸ ਹੀ ਕੀ ਜਿਹੜੀ ਮਿੱਤ ਹੋਵੇ ਕਿਸੇ ਦੀ___ਉਹ ਨਾਰ ਹੀ ਕੀ ਜਿਹੜੀ ਨਿੱਤ ਹੋਵੇ ਕਿਸੇ ਦੀ__
************************
ਬਾਰੀ ਬਰਸੀ ਖਟਨ ਗਯਾ ਸੀ.... ਖਟਕੇ ਲੇਆਂਦਾ ਪੋਣਾ.... ਜੋ Cmmnt ਨਾ ਕਰੁ ਓਹਦਾ ਵਿਆਹ ਨਹੀ ਹੋਣਾ....
************************
“ ਤੂੰ ਹੋਰਾ ਤੇ ਡੁੱਲ ਗਈ ਦੇਖ ਪੈਸੇ ਦੇ ਰੰਗਾ ਨੂੰ....... ਕੋਈ ਫ਼ਰਕ ਨੀ ਪੈਦਾ ਸਾਨੂੰ ਮਸਤ ਮਲੰਗਾ ਨੂੰ ”
************************
ਮੇਰੇ ਪਿੰਡ ਸਾਈਕਲ ਤੇ ਗੇੜੇ ਨੀ,
ਤੂੰ ਲੱਖਾ ਦਰ੍ਦ ਸਹੇੜੇ ਨੀ,
ਮੈ ਤੇਰਾ ਮੈ ਤੇਰਾ ਤੂੰ ਕੁੜੀਆ ਨਾਲ ਲੱੜਦੀ ਰਹੀ,
ਤੂੰ ਮੇਰੇ ਮਾਰੀ ਹਾਣਦੀਏ ਕਲਾਸਾਂ MiSs ਕਰਦੀ ਰਹੀ....
************************
ਯਾਰ ਨੂੰ ਯਾਰ, ਪਿਆਰ ਨੂੰ ਪਿਆਰ,

ਮੋਤ ਦਾ ਹੋਕਾ, ਕਿਸਮਤ ਨੂੰ ਮੋਕਾ,

ਤੇ ਆਸ਼ਿਕ਼ ਨੂੰ ਧੋਖਾ,
......
ਕਦੇ ਨਾ ਕਦੇ ਮਿਲ ਹੀ ਜਾਂਦਾ ਹੈ.
************************
ਚਿੱਟਾ ਕਬੁੱਤਰ ਬਨੇਰੇ ਤੇ............ਪਾਸੇ ho ਕੇ ਲੰਘ ਸੋਹਣੀਏ ਬਿੱਠ ਕਰ ਦੂਗਾ ਤੇਰੇ ਤੇ.............
************************
ਜਿਹੜੇ ਕਹਿੰਦੇ ਸੀ , ਅਸੀ ਤੈਨੂੰ DIL ਦੇ CORNER ਵਿੱਚ ਲੌਕ ਕਰ ਦਿੱਤਾ , ਅੱਜ ਓਹਨਾਂ ਨੇ ਹੀ ਸਾਨੂੰ FACEBOOK ਤੇ BLOCK ਕਰ ਦਿੱਤਾ....
************************
ਪਾ ਦਿਆਂਗੇ ਮੁੱਲ ਤੇਰੀ smile ਦਾ, ਤੂੰ ਇੱਕ ਵਾਰੀ number ਤਾਂ ਦੇ ਆਪਨੈ mobile ਦਾ !!!!
***********************
ਭੂਤ-ਪ੍ਰੇਤ ਅਤੇ ਕੁਡ਼ੀਆ ਤੇ ਵਿਸ਼ਵਾਸ ਨਾ ਕਰੋ.
***********************
JUTI ਤੰਗ,ਜਵਾਈ ਨੰਗ ਤੇ ਯਾਰ ਅਮਲੀ ਤੇ ਸਾਲੀ ਕਮਲੀ..
ਦੁਸ਼ਮਣ ਬਲੈਕੀਆ ਤੇ ਯਾਰ ਸਮੈਕੀਆ
ਸਾਰੀ ਉਮਰ ਬੰਦੇ ਦੀ ਮੱਤ ਮਾਰ ਲੈਂਦੇ ਨੇ |
************************
ਐਨਾ ਕੁਝ ਕਰ ਸਬਰ ਨਾ ਤੈਨੂੰ,ਕਿਉ "Harman" ਦੀ ਜਾਨ ਵੀ ਲੈਣਾ ਚਾਹੁੰਦੀ ਏ,,,,ਕੰਗਨ,ਮੰਦਰੀ,ਖੱਤ ਖੋਹ ਲੈ ਗਈ,ਕਿਉ ਯਾਦ ਵੀ ਖੋਹਣਾ ਚਾਹੁੰਦੀ ਏ....
************************
ਨਾ ਡਰਨਾ ਪਿਸਤੌਲਾ ਤੌ ਨਾ ਹੀ ਤਿਖਿਆ ਤਲਵਾਰਾ ਤੌ, ਲੇਕੇ ਨਾਮ WAHEGURU ਦਾ ਤੁਰ ਪਈਏ ਫਿਰ ਮੌਤ ਵੀ ਡਰਦੀ ਯਾਰਾ ਤੌ. . . . .
************************
ਇਨਾ ਕਿਉ ਚੇਤੇ ਆਉਦੀ ਹੈ ਉਹ ਮਰਜਾਣੀ''
ਰੱਬ ਦੀ ਸੋਂਹ ਜਦੋ ਵੀ ਚੇਤੇ ਆਉਦੀ ਹੈ ਕੱਢ ਲਿਆਉਦੀ ਹੈ ਅੱਖੀਆ ਚੋਂ ਪਾਣੀ. . . .
************************
8 ਘੰਟੇ de college ਦਾ ਬਸ ਉਦੋਂ ਥਕੇਵਾਂ ਲਹਿ ਜਾਂਦਾ!______
ਜਦੋਂ ਯਾਰਾਂ ਦੇ ਕੋਲ ਆਕੇ ਇੱਕ ਨਰਮ ਪਟੋਲਾ ਬਹਿ ਜਾਂਦਾ_
************************
ਦਿਲ ਮੇਰੇ ਦ ਦਿਲ ਰਿਹ ਗਈ ਜਾਂਦੀ -ਜਾਂਦੀ ਮੇਨੂ ਕਿਹ ਗਈ ,ਤੇਰੀ ਮੇਰੀ ਖਤਮ ਕਹਾਣੀ, ਮੇਨੂ ਭੁਲ ਜਾਇ
ਜਿਨੀ ਬੀਤੀ ਚੰਗੀ ਬੀਤੀ ਤੂ ਮੇਨੂ ਭੁਲ ਜਾਵੀ .............................
************************
"ਉਹ ਅਕਸਰ ਮੈਨੰ ਕਹਿੰਦਾ ਸੀ , ਤੈਨੰ ਤਾਂ ਮੈਂ ਆਪਣਾ "ਬਣਾ" ਕੇ "ਛੱਡਾ" ਗਾ,,ਅਖੀਰ ਉਸਨੇ ਆਪਣੀ ਗੱਲ ਸੱਚ ਕਰ ਦਿੱਤੀ,ਉਸਨੇ ਮੈਨੂੰ ਆਪਣਾ "ਬਣਾ" ਕੇ "ਛੱਡ" ਹੀ ਦਿੱਤਾ..
************************
"ਮੋਰ ਨੱਚਦੇ ਹੋਏੇ ਵੀ ਰੌਦਾ ਹੈ ਤੇ ਹੰਸ ਮਰਦੇ ਹੋਏ ਵੀ ਗਾੳਦਾ ਹੈ,__
....ਦੁੱਖਾ ਵਾਲੀ ਰਾਤ ਨੀਂਦ ਕਿਥੇ ਆੳਦੀ ਹੈ ਤੇ ਖੁਸ਼ੀ ਵਾਲੀ ਰਾਤ ਵੀ ਕੋਣ ਸੌੳਦਾ ਹੈ,
************************
ਬਈ ਹੁੰਦੇ ਯਾਰ ਭਰਾਂਵਾਂ ਵਰਗੇ,,,
ਸੱਜੀਆਂ ਖੱਬੀਆਂ ਬਾਹਵਾਂ ਵਰਗੇ,,,
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ,,,
ਬਈ ਤਾਹੀਂਓ ta ਕਹਿੰਦਾ ''sharry 22 '' ਯਾਰ ANmuLLe ਹੁੰਦੇ ਆ
************************
ਮਨ ਭਰ ਗਇਆ ਮੇਰੇ ਤੋਂ ਹੁਣ Status Busy ਲਿਖਦੀ ਹੈ…..ਪਹਿਲਾ ਪੱਟ ਕੇ ਬਗਾਨਾ ਪੁੱਤ ਸੋਹਣੀਏ, ਹੁਣ ਕਿਸੀ ਹੋਰ ਤੋਂ ASL ਪੁੱਛਦੀ ਹੈ……!!!!!!
ਲੋਲਜ਼..!!
************************
GANT" ਦਿਆਂ shirts...jeans "C.K" ਦਿਆਂ ਪਾਈਏ .....ਲਾਕੇ ਸ਼ੋਕਿਨੀ ਪੂਰੀ DAV ਨੂੰ ਜਾਇਏ .....
ਇਕ ਯਾਰ ਸਾਡੇ ਲਖ, ਦੂਜਾ ਰੋਅਬ ਸਾਡਾ ਵਖ, ਤੀਜਾ ਮੁਖ ਉੱਤੇ ਐਨਕ ਅਰਮਾਨੀ ਲਾਈ ਦੇ ........
ਹੁਣ ਚੱਰਚੋ....ਹੁਣ ਚੱਰਚੋ ਨੋ.... ਯਾਰਾ ਤੋ ਜਵਾਨੀ ਆਈ ਦੇ ........:-)
************************
_ਯਾਰੀਆਂ ਕਮਾਉਣੀਆਂ ਔਖੀਆਂ ਨੇ,ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ ਨੇ___
************************
ਭਰਾਵਾ ਦਾ ਸਿਰ ਤੇ ਹੱਥ ਕਿਸੇ ਚੀਜ ਦੀਆ ਤੋਟਾ ਨੀ,,,,, ਉਹਨੇ ਸਾਡੇ ਯ਼ਾਰ ਆ ਸੋਹਣੀਏ ਜਿੰਨੀਆ ਤੇਰੇ ਪਿੰਡ 'ਚ ਵੋਟਾ ਨੀ
************************
ਕਿਸੀ ਨੂ ਨਾ ਪਾਉਣ ਨਾਲ , ਜ਼ਿੰਦਗੀ ਖਤਮ ਨਹੀ ਹੁੰਦੀ , ਕਿਸੇ ਨੂ ਪਾ ਕੇ ਖੋ ਦੇਣ ਨਾਲ , ਵੀ ਕੁਛ ਨਹੀ ਰਿਹੰਦਾ
************************
ਜੇ ਮਥਾ ਮੇਰੇ ਨਾਲ ਲਾਏਂਗੀ ਤਾਂ....
ਬਿੰਦੀ ਕਿਥੇ ਲਾਏਂਗ....
************************
ਹਿਲੀ ਕੁੜੀ ਜਿਨੂ ਦੇਖ ਦਿਲ ਨੂ ਚਗਾ ਲਗਿਆ,ਪਹਿਲੀ ਵਾਰ ਮਤਲਬੀ ਦੁਨੀਆ ਚ ਕੋਈ ਆਪਣਾ ਲਗਿਆ
************************
ਬੰਦ ਕਰਦੂ HeArT BeAt ਤੇਰੀ ਤੇਰਾ ਸਾਹ ਘੁੱਟ ਘੁੱਟ ਕੇ :.....
************************
ਓਹ ਮੈੰਨੂ ਦੇਖੀ ਜਾਂਦੀ ਸੀ , ਮੈਂ ਓਹਨੁ ਵੇਖੀ ਜਾਂਦਾ ਸੀ
ਨਾ paper ਮੈਨੂ ਅੰਦਾ ਸੀ , ਨਾ paper ਓਹਨੁ ਅੰਦਾ ਸੀ .
************************
Facebook ਤੇ ਕੀਤੀ ਕੁੜੀ Set ਦਾ_
ਤੇ BSNL ਦੇ Net ਦਾ_ਕੋਈ ਭਰੋਸਾ ਨਹੀ_
************************
ਰੱਬ ਅਖਰੋਟ ਵੀ ਓਹਨਾ ਨੂ ਦਿੰਦਾ ਜਿਨਾ ਦੇ ਮੁਹ ਚ ਦੰਦ ਨੀ ਹੁੰਦੇ
************************
ਰੱਬ ਨਾਲ ਆਪਾ ਲਾਈਨ ਢਰੈਕਟ ਮਲਾਈ ਹੁੰਦੀ ਆ ਸ਼ਾਮੀ ਫੋਨ ਨਾ ਕਰਿਆ ਕਰ ਅਸੀ ਘੁੱਟ ਲਾਈ ਹੁੰਦੀ ਆ
************************
ਪੰਜਾਬੀ ਮੇਰੀ ਪਹਿਚਾਣ ਵਰਗੀ |
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |
ਪੰਜਾਬੀ ਨਾਨਕ ਦੀ ਰਬਾਬ ਵਰਗੀ,
...ਪੰਜਾਬੀ ਕੋਰੇ ਜਵਾਬ ਵਰਗੀ |
...ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ......
***************************
ਖਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਕੇ,
...ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ
ਅਸੀਂ ਹੰਝੂਆਂ ਦਾ ਤੁਪਕਾ
ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਨੂੰ ਤੇਰੀ ਯਾਦ ਨੇ
ਤੜਪਾ ਦਿੱਤਾ |
***************************
“ਕੁੜੀਆਂ ਤਾਂ ਬੜੀਆਂ ਫਸਣ ਨੂੰ ਫਿਰਦੀਆਂ ਨੇ ਪਰ ਅਸੀਂ ਆਪ ਈ bohat ਸਰੀਫ ਆ”
***************************
"ਪਟੋਲਾ ਓਹ ਪੱਟਣਾ" ਜਿਹੜਾ ""ਸਿਰ ਨਾ ਖਾਵੇ"
***************************
ਮੇਰੀ Rooh ਵਿਚ ਮੇਰਾ Yaar ਵਸਦਾ , ਮੇਰੀ Akhaan ਵਿਚ ਉਸਦਾ Deedar ਵਸਦਾ , ਮੇੰਨੁ ਅਪਨੇ Dard ਦੀ Parwa ਨਹੀ , ਪਰ Rab ਕਰੇ ਹਰ ਵਕ਼ਤ ਰਹੇ ਮੇਰਾ Yaar ਹਸਦਾ
***************************
ਨਾ ਮਾੜਾ ਖਾਈਏ.... ਨਾ ਮਾੜਾ ਪਾਈਏ....ਨਾ ਮਾੜਾ ਸੋਚੀਏ....ਨਾ ਮਾੜਾ ਲੋਚੀਏ.... ਨਾ ਮਾੜਾ ਕਹੀਏ.....ਨਾ ਮਾੜਾ ਸਹੀਏ....ਬਸ 'ਰੱਬ' ਦੀ ਰਜ਼ਾ ਚ ਰਹੀਏ ........
***************************
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ, ਕੋਈ ਰੂਹਾਂ ਨੁ ਚਾਹਵੇ ਗੱਲ ਤਾਂ ਮੰਣੀਏ,
ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ, ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਣੀਏ........
***************************
ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ ___ ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ__ __
ਰੱਖ ਮਿੱਤਰਾਂ ਤੇ ਯਕੀਨ ਤੈਨੂੰ 100 ਚੋਂ 100 ਨੰਬਰ ਦਵਾਂਵਾਗੇ__ ___

ਕੁੜੀ :- ਦਫ਼ਾ ਹੋ ਵੇ...ਪਰੇ !!!!
ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ____ਪੇਪਰ ਸੀ ਮੇਰਾ history ਦਾ ਤੇ ਮੈਨੂੰ ਪਰਚੀ ਪੰਜਾਬੀ ਦੀ ਫ਼ੜਾਈ ਸੀ..!
****************************
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ......?
****************************
ਇਸ ਰੂਪ ਤੇ ਕੀ ਹੈ ਮਾਣ ਕਰਨਾ , ਇਹ ਤਾਂ ਕੁਦਰਤ ਨੇ ਦਿੱਤਾ ਹੈ ...
ਮਾਣ ਤੇ ਉਹਦੇ ਤੇ ਕਰੀਏ ਜੇ ਕੁਝ ਆਪਣੇ ਹੱਥੀ ਕੀਤਾ ਹੈ
****************************
ਅ - ਦਾ ਅਰਥ ਹੈ ਅੰਤਰਜਾਮੀ,
ਰ - ਦਾ ਅਰਥ ਹੈ ਰੱਖਵਾਲਾ,
ਦ - ਦਾ ਅਰਥ ਹੈ ਦਾਤਾਂ ਦੇਣ ਵਾਲਾ,
ਸ - ਦਾ ਅਰਥ ਹ...ੈ ਸਹਾਰਾ ਦੇਣ ਵਾਲਾ,
ਅਰਦਾਸ :- ਤੁਹਾਨੂੰ ਕਦੇ ਵੀ ਕਿਸੀ ਚੀਜ ਦੀ ਜਰੂਰਤ ਹੈ ਤਾਂ ਸਿਰਫ ਆਪਣੇ ਰੱਬ ਅੱਗੇ ਅਰਦਾਸ ਕਰੋ ਓ ਤੁਹਾਡੀ ਗੱਲ ਜਰੂਰ ਸੁਣੇਗਾ!!!!...
*****************************
ਬਾਰੀ ਬਰਸੀ ਖਟਣ ਗਿਆ ਸੀ....ਖਟ ਖਟ ਕੇ ਲਿਆਦੀ ਪਰਾਂਦੀ....ਹਾ ਕਰਦੇ ਮਿੱਤਰਾ ਨੂੰ ਨੀ ਤੂ ਬੁੱਢੀ ਹੁੰਦੀ ਜਾਦੀ...
ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਤੇ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ...

1. ਆ ਬਾਈ ਦੇ ਨਾਲ ਕੀਨੀ ਸੋਹਣੀ ਆ ਓਏ .

2. ਇਹ ਸਾਲੇ ਲੰਦ੍ਰਰ ਜੇਹੇ ਨਾਲ ਵੀ ਸੈਟ ਆ .
............
3. ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ .

4. ਕੋਈ ਕੁੜੀ ਸਾਨੂੰ ਕੀਉ ਨੀ ਦੇਖਦੀ ?

5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ .

6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .

7. ਏਨਾ ਸਾਲੇਆਂ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ ਆ
******************************
ਇੱਕ ਅਖ਼ਬਾਰ ਚ ਛਪਿਆ ਕਿ 50% ਕੁੜੀਆਂ ਮੂਰਖ ਹੁੰਦੀਆਂ __!!
ਇਸ ਗੱਲ ਤੇ ਕੁੜੀਆਂ ਨੇ ਬਹੁਤ ਹੰਗਾਮਾ ਕੀਤਾ __!!
ਫ਼ੇਰ ਉਹਨਾਂ ਨੇ ਖ਼ਬਰ ਛਾਪੀ ਕਿ 50% ਮੂਰਖ ਨਹੀਂ ਹੁੰਦੀਆਂ __!!
ਤਾਂ ਕਿਤੇ ਜਾ ਕੇ ਕੁੜੀਆਂ ਨੂੰ ਸ਼ਾਂਤੀ ਮਿਲੀ
******************************
ਪਟੋਲਾ ਓਹ ਪੱਟਣਾ ਜਿਹੜਾ ਧੁਰ ਕਬਰਾ ਤੱਕ ਜਾਵੇ"nahi te nahi ਪੱਟਣਾ
******************************
_ਯਾਰੀ ਮਰਦੇ ਦਮ ਤੱਕ ਨਿਭਾਈਏ ਸਾਥ ਕਦੇ ਨਈ ਛੱਡੀਦਾ___ ਜੇ ਕੋਈ ਕਰਜੇ ਉਂਗਲ ਯਾਰਾਂ ਵੱਲ ,ਕੰਡਾ "oN tHe spOt " ਕੱਢੀਦਾ____
******************************
mOsTLy BoyZ Do DiS :- ਤਕ ਸੋਹਣੀ ਕੜੀ ਕਹਿਣਾ ਥੋਡੀ ਭਾਬੀ ਓਏ.... ਐਵੇ ਏਤੇ ਨਾ tRy ਹੁਣ ਮਾਰੋ ਓਏ............
******************************
ਮਾਪੇ ਕਹਿੰਦੇ ਮੁੰਡਾ ਸਾਡਾ,
Mobile ਜੌਗਾ ਰਹਿ ਗਿਆ,
ਕਰਦਾ ਨਾ ਕੰਮ ਕੌਈ,
Style ਜੌਗਾ ਰਹਿ ਗਿਆ,

...ਜਦੌ ਦਾ ਲਿਆ ਓਸ ਨੇ, Mobile Multimedia,
ਕੰਨਾਂ ਵਿਚ ਹੁੰਦੀਆ ਨੇ, Headphone ਦੀਆ ਗੀਟੀਆਂ,
ਲੱਗੇ Headphone ਚ ਬਾਪੂ, ਹਾਕਾਂ ਮਾਰਦਾ ਰਹਿ ਗਿਆ,
ਮਾਪੇ ਕਹਿੰਦੇ ਮੁੰਡਾ ਸਾਡਾ, Mobile ਜੌਗਾ ਰਹਿ ਗਿਆ ............!!!!!!!!!!
******************************
ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ……...
ਜਦੋ ਤੇਰੀ ਯਾਦ ਆਵੇ..........
DJ ਲਾ ਕੇ ਭੰਗੜਾ ਪਾਈਦਾ.........
******************************
ਉਸ ਮਾਲਕ ਨੂ ਬਸ ਰਖਣਾ ਏ ਚੇਤਾ,ਓਨੂ ਪਲ ਵੀ ਨੀ ਮਨੋ ਭੁਲਾਨਾ,ਜਿਥੇ ਲਿਖੀਆ ਉਥੇ ਚੁਗਣਾ ਪੈਣਾ,ਉਸਦੀ ਰਜਾ ਚ ਸੁਖਰ ਮਨਾਉਣਾ,ਪਥਰਾ ਚ ਕੀੜੇ ਨੂ ਵੀ ਦਿੰਦਾ ਓਹ ਅਨ,ਐਵੇ ਦਿਲ ਨਾ ਤੂ ਛਡ ਮੇਰੇ ਆੜੀ ,ਉਸਨੇ ਹੀ ਮਿਹਰ ਕਰਨੀ ਜਿਨੁ ਪੁਜਦੀ ਦੁਨੀਆ ਸਾਰੀ...........
******************************
ਐਹ ਚੰਨ ਚਮਕਣਾ ਛਡ ਵੀ ਦੇ , ਤੇਰੀ ਚਾਂਦਨੀ ਸਾਨੂ ਸਤਾਂਦੀ ਹੈ .ਤੇਰੇ ਵਰਗਾ ਹੈ ਉਸਦਾ ਚੇਹਰਾ , ਤੇਨੁ ਵੇਖ ke ਉਸਦੀ ਯਾਦ ਆਉਂਦੀ ਹੈ .
******************************
ਘੱਟ ਗਿਆ ਖਰਚਾ ਤੇਲ ਦਾ, ਬੁਲੇਟ ਵੀ ਖੜ੍ਹਾ ਹੀ ਰਹਿੰਦਾ ਏ

ਕਿਉਂਕਿ ਕਾਕਾ ਹੁਣ ਜਿਆਦਾ ਤਰ ਨੈੱਟ ਤੇ ਹੀ ਬਹਿੰਦਾ ਏ,

ਹੁਣ ਸਿੱਧੇ ਸਾਧੇ ਰਹੇ ਨਾ ਬੜੇ ਹੀ ਫੈਸ਼ਨਲ ਹੋ ਗਏ ਆਂ
...
ਛੱਡ ਕੇ ਲੋਕਲ ਅਸ਼ਿਕੀ , ਇੰਟਰਨੈਸ਼ਨਲ ਹੋ ਗਏ ਆਂ ....harman
******************************
Facebook ਤੇ account ਜਾਅਲੀ ਬੁਰਾ ,ਚੱਕਮਾ comment vich ਕਾਹਲੀ ਬੁਰਾ ,
Unknown ਨੂੰ request dil ਪਾਪੀ ਕਰਦਾ ,Sab ਤੋਂ ਬੁਰਾ jo status ਕਾਪੀ ਕਰਦਾ | ;) :P
******************************
ਬਾਰੀ ਬਰਸੀ ਖਟਣ ਗਿਆ ਸੀ....ਖਟ ਖਟ ਕੇ ਲਿਆਦੀ ਪਰਾਂਦੀ....ਹਾ ਕਰਦੇ ਮਿੱਤਰਾ ਨੂੰ ਨੀ ਤੂ ਬੁੱਢੀ ਹੁੰਦੀ ਜਾਦੀ..........:P
******************************
kudiye ਹੁਸਨ ਤੇ ਇੰਨਾ ਗਰੂਰ ਨਾ ਕਰ ,,
ਇਹ ਚਾਰ ਦਿਨਾਂ ਦੀ ਮਸਤੀ ਏ ,,
ਤੇਰਾ ਹੁਸਨ ਸੌਹਣੀਏ ਉਦੌਂ ਤੱਕ ,,
ਜਦ ਤੱਕ fair & lovely ਸਸਤੀ ਏ |
******************************
1961ਵਿਚ ਮੁਂਡੇ ਵਿਆਹ ਵਿੱਚ ਰੇਡਿਓ ਮਂਗਦੇ ਸੀ,
1971ਵਿਚ ਮੁਂਡੇ ਵਿਆਹ ਵਿੱਚ ਟੈਲੀਵੀਜ਼ਨ ਮਂਗਦੇ ਸੀ,
1981ਵਿਚ ਮੁਂਡੇ ਵਿਆਹ ਵਿੱਚ ਸਕੂਟਰ ਮਂਗਦੇ ਸੀ,
1991ਵਿਚ ਮੁਂਡੇ ਵਿਆਹ ਵਿੱਚ ਮੋਟਰ ਸੈਕਲ ਮਂਗਦੇ ਸੀ,
2001ਵਿਚ ਮੁਂਡੇ ਵਿਆਹ ਵਿੱਚ ਕਾਰ ਮਂਗਦੇ ਸੀ, .........
ਅੱਜ 2011 ਦੀ ਤਾਰੀਖ ਵਿੱਚ ਮੁਂਡੇ ਬਿਨਾ ਬੁਆਏ ਫਰੈਂਡ ਵਾਲੀ ਕੁੜੀ ਮਂਗਦੇ ਆ .
****************************
if you have more just comment it ... and share it :P
by harman .....

2 comments:

  1. ahhahaah hmmm je koi punjabi status anda hai tan comment kar deya kroo...

    ReplyDelete

Share ur views on HRMNS