Welcome To Hrmns FOLLOW US

ENTER
     

Search Hrmns

Thursday, April 12, 2012

Baisakhi ....


IMP 1 . Baisakhi or Vaisakhi Festival is celebrated as the Sikh New Year and the founding of the Khalsa Panth. History of Baisakhi traces its origin from the Baisakhi Day celebrations of 1699 organized by the Tenth Sikh Guru, Guru Gobind Singh to form Khalsa - Brotherhood of Saint Soldiers to fight against tyranny and oppression.
Read more :---- baisakhifestival




IMP 2 .

ਅੱਜ 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼
ਵਿਚ ਹਤਿਆਕਾਂਡ ਹੋਇਆ ਸੀ |
13 ਅਪਰੈਲ 1919 ਵਿਸਾਖੀ ਦੇ ਦਿਹਾੜੇ 'ਤੇ ਪੰਜਾਬ ਦੇ
ਸ਼ਹਿਰ ਅੰਮ੍ਰਿਤਸਰ ਵਿਖੇ ਜਨਰਲ ਡਾਇਰ ਦੇ ਹੁਕਮ
ਨਾਲ 1300 ਤੋਂ ਵੱਧ ਪੰਜਾਬੀ ਬੱਚੇ, ਬੁੱਢੇ ਅਤੇ ਜਵਾਨ
ਗੋਲੀਆਂ ਨਾਲ ਭੁੰਨ ਸੁੱਟੇ ਸਨ। ਇਕ ਅੰਦਾਜ਼ੇ ਅਨੁਸਾਰ
ਫੌਜ ਨੇ 1650 ਕਾਰਤੂਸ ਚਲਾਏ ਸਨ |
ਇਸ ਹਤਿਆਕਾਂਡ ਦਾ ਬਦਲਾ .. ਸ਼ਹਿਦ Udham
Singh ਜੀ ਨੇ ..13 march 1940 ਨੂੰ ਜਨਰਲ
ਡਾਇਰ ਨੂੰ ਮਾਰ ਕੇ ਲਿਆ ਸੀ | —


PIC's src b/w pic : 
http://nonzie.com/orkut-scraps/april-events/baisakhi-april-events/
                                              http://nriinternet.com/NRIsikhs/Vaisakhi/Baisakhi.htm




No comments:

Post a Comment

Share ur views on HRMNS